4.7 C
Toronto
Wednesday, November 30, 2022

CATEGORY

ਦੇਸ਼

ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ ਬੱਚਿਆਂ ਨੂੰ ਖਸਰੇ ਦੀਆਂ ਵਾਧੂ ਖ਼ੁਰਾਕਾਂ ਦੇਣ ’ਤੇ ਵਿਚਾਰ ਕਰਨ: ਸਿਹਤ ਮੰਤਰਾਲਾ

ਨਵੀਂ ਦਿੱਲੀ, 24 ਨਵੰਬਰ ਦੇਸ਼ ਵਿੱਚ ਖਸਰੇ ਦੇ ਕੇਸਾਂ ਵਿੱਚ ਵਾਧੇ ਕਾਰਨ ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ...

ਤਾਂਤਰਿਕ ਵੱਲੋਂ ਜੋੜੇ ਦੀ ਬੇਰਹਿਮੀ ਨਾਲ ਹੱਤਿਆ

ਜੈਪੁਰ, 23 ਨਵੰਬਰ ਉਦੈਪੁਰ ਜ਼ਿਲ੍ਹੇ ਦੇ ਕੇਲਾ ਬਾਵੜੀ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ ਵਿੱਚ ਤਾਂਤਰਿਕ ਨੇ ਨਿਰਵਸਤਰ ਜੋੜੇ ਨੂੰ ਕਤਲ ਕਰਨ ਤੋਂ ਪਹਿਲਾਂ...

ਅੰਤਰ-ਰਾਸ਼ਟਰੀ ਅਤਿਵਾਦ ਖੇਤਰੀ ਤੇ ਆਲਮੀ ਸੁਰੱਖਿਆ ਲਈ ਖ਼ਤਰਾ: ਰਾਜਨਾਥ

ਨਵੀਂ ਦਿੱਲੀ, 23 ਨਵੰਬਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਅੰਤਰ-ਰਾਸ਼ਟਰੀ ਅਤੇ ਸਰਹੱਦ ਪਾਰ ਅਤਿਵਾਦ ਨੂੰ ਖੇਤਰੀ ਤੇ ਵਿਸ਼ਵ ਸੁਰੱਖਿਆ ਲਈ ਸਭ ਤੋਂ...

ਤਿਹਾੜ ਜੇਲ੍ਹ ਮਸਾਜ ਵੀਡੀਓ: ਕੇਜਰੀਵਾਲ ਦੇਸ਼ ਤੋਂ ਮੁਆਫ਼ੀ ਮੰਗਣ ਤੇ ਜੈਨ ਨੂੰ ਬਰਖਾਸਤ ਕਰਨ: ਭਾਜਪਾ

ਨਵੀਂ ਦਿੱਲੀ, 22 ਨਵੰਬਰ ਦਿੱਲੀ ਦੀ ਤਿਹਾੜ ਜੇਲ੍ਹ ‘ਚ ਬੰਦ ਮੰਤਰੀ ਸਤੇਂਦਰ ਜੈਨ ਦੀ ਮਾਲਸ਼ ਕਰਵਾਉਂਦੇ ਦੀ ਵੀਡੀਓ ਮਾਮਲੇ ਵਿੱਚ ਨਵਾਂ ਵਿਵਾਦ ਛਿੜ...

ਮੇਰੇ ’ਤੇ ਨਿਰਪੱਖ ਮੁਕੱਦਮਾ ਚਲਾਓ, ਅਜਮਲ ਕਸਾਬ ਨਾਲ ਵੀ ਅਜਿਹਾ ਕੀਤਾ ਗਿਆ ਸੀ; ਜੇਲ੍ਹ ਵਿੱਚ ਬੰਦ ਮੰਤਰੀ ਨੇ ਅਦਾਲਤ ਨੂੰ ਕਿਹਾ

ਨਵੀਂ ਦਿੱਲੀ, 22 ਨਵੰਬਰ ਈਡੀ ਨੇ ਅੱਜ ਦਿੱਲੀ ਅਦਾਲਤ ਨੂੰ ਦੱਸਿਆ ਕਿ ਤਿਹਾੜ ਜੇਲ੍ਹ ਵਿੱਚ ਬੰਦ ‘ਆਪ’ ਮੰਤਰੀ ਸਤੇਂਦਰ ਜੈਨ ਨੂੰ ਵਿਸ਼ੇਸ਼ ਸਹੂਲਤਾਂ...

ਅਸਾਮ-ਮੇਘਾਲਿਆ ਹੱਦ ’ਤੇ ਲੱਕੜ ਤਸਕਰੀ ਕਾਰਨ ਹਿੰਸਾ: 6 ਜਾਨਾਂ ਗਈਆਂ

ਗੁਹਾਟੀ, 22 ਨਵੰਬਰ ਅਸਾਮ-ਮੇਘਾਲਿਆ ਸਰਹੱਦ ‘ਤੇ ਅੱਜ ਤੜਕੇ ਪੁਲੀਸ ਵੱਲੋਂ ਲੱਕੜ ਲੈ ਕੇ ਜਾ ਰਹੇ ਟਰੱਕ ਨੂੰ ਰੋਕਣ ਤੋਂ ਬਾਅਦ ਭੜਕੀ ਹਿੰਸਾ ਵਿੱਚ...

ਸੁਪਰੀਮ ਕੋਰਟ ਤੇਲਤੁੰਬੜੇ ਨੂੰ ਮਿਲੀ ਜ਼ਮਾਨਤ ਖ਼ਿਲਾਫ਼ ਐੱਨਆਈਏ ਦੀ ਅਪੀਲ ’ਤੇ ਸ਼ੁੱਕਰਵਾਰ ਨੂੰ ਕਰੇਗੀ ਸੁਣਵਾਈ

ਨਵੀਂ ਦਿੱਲੀ, 22 ਨਵੰਬਰ ਸੁਪਰੀਮ ਕੋਰਟ ਨੇ ਮਾਓਵਾਦੀ ਸਬੰਧ ਮਾਮਲੇ ‘ਚ ਆਨੰਦ ਤੇਲਤੁੰਬੜੇ ਨੂੰ ਮਿਲੀ ਜ਼ਮਾਨਤ ਵਿਰੁੱਧ ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਅਪੀਲ...

ਮਨੀਪੁਰ ਵਿੱਚ ਹੋਵੇਗਾ ਫੈਮਿਨਾ ਮਿਸ ਇੰਡੀਆ ਮੁਕਾਬਲਾ

ਨਵੀਂ ਦਿੱਲੀ, 21 ਨਵੰਬਰ ਫੈਮਿਨਾ ਮਿਸ ਇੰਡੀਆ ਦਾ 59ਵਾਂ ਸੈਸ਼ਨ ਅਗਲੇ ਸਾਲ ਅਪਰੈਲ ਵਿੱਚ ਉੱਤਰ-ਪੂਰਬੀ ਸੂਬੇ ਮਨੀਪੁਰ ਵਿੱਚ ਕਰਵਾਇਆ ਜਾਵੇਗਾ। ਮਨੀਪੁਰ ਦੇ ਸੈਰ-ਸਪਾਟਾ...

ਰਾਜਸਥਾਨ ਵਿੱਚ ਛੇ ਪਰਿਵਾਰਕ ਮੈਂਬਰ ਮ੍ਰਿਤਕ ਮਿਲੇ

ਉਦੈਪੁਰ, 12 ਨਵੰਬਰ ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੇ ਚਾਰ ਬੱਚੇ ਅੱਜ ਆਪਣੇ ਘਰ ਵਿੱਚ ਸ਼ੱਕੀ ਹਾਲਤ ਵਿੱਚ ਮ੍ਰਿਤਕ ਮਿਲੇ।...

ਸਿੱਧੂ ਮੂਸੇਵਾਲਾ ਕਤਲ: ਗੋਲਡੀ ਬਰਾੜ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ; ਪੰਜਾਬ ਲਿਆਉਣ ਦੀ ਤਿਆਰੀ

ਜੋਗਿੰਦਰ ਸਿੰਘ ਮਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਨੂੰ ਪੰਜਾਬ ਪੁਲੀਸ ਵਲੋਂ ਭਾਰਤ ਲਿਆਉਣ ਲਈ ਰੈੱਡ ਕਾਰਨਰ ਨੋਟਿਸ ਜਾਰੀ...

Latest news