5.3 C
Toronto
Wednesday, November 30, 2022

ਅੰਤਰ-ਰਾਸ਼ਟਰੀ ਅਤਿਵਾਦ ਖੇਤਰੀ ਤੇ ਆਲਮੀ ਸੁਰੱਖਿਆ ਲਈ ਖ਼ਤਰਾ: ਰਾਜਨਾਥ

Must readਨਵੀਂ ਦਿੱਲੀ, 23 ਨਵੰਬਰ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਅੰਤਰ-ਰਾਸ਼ਟਰੀ ਅਤੇ ਸਰਹੱਦ ਪਾਰ ਅਤਿਵਾਦ ਨੂੰ ਖੇਤਰੀ ਤੇ ਵਿਸ਼ਵ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਕਰਾਰ ਦਿੰਦਿਆਂ ਇਸ ਦੇ ਟਾਕਰੇ ਲਈ ਫੌਰੀ ਤੇ ਦ੍ਰਿੜ੍ਹ ਆਲਮੀ ਕੋਸ਼ਿਸ਼ਾਂ ਕਰਨ ਦਾ ਸੱਦਾ। ਉਹ ਕੰਬੋਡੀਆ ਦੇ ਸੀਮ ਰੀਪ ਵਿੱਚ ਰੱਖਿਆ ਮੰਤਰੀ ਪੱਧਰੀ 9ਵੀਂ ਆਸੀਆਨ ਮੀਟਿੰਗ (ਏਡੀਐੱਮਐੱਮ) ਪਲੱਸ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਅਤਿਵਾਦ ਦੇ ਆਲਮੀ ਪੱਧਰ ‘ਤੇ ਟਾਕਰੇ ਲਈ ਭਾਰਤ ਦਾ ਪੱਖ ਮਜ਼ਬੂਤੀ ਨਾਲ ਰੱਖਿਆ। –ਪੀਟੀਆਈ

ਇਹ ਖ਼ਬਰ ਕਿਥੋਂ ਲਈ ਗਈ ਹੈ

Latest article