-10.3 C
Toronto
Tuesday, January 31, 2023

ਸਪਾਈਸਜੈੱਟ ਦੇ ਯਾਤਰੀਆਂ ਨੂੰ ਦਿੱਲੀ ਹਵਾਈ ਅੱਡੇ ’ਤੇ ਕਰਨੀ ਪਈ ਲੰਮੀ ਉਡੀਕ

Must read


ਮੁੰਬਈ, 11 ਜਨਵਰੀ

ਬੰਗਲੁਰੂ ਜਾਣ ਵਾਲੇ ਸਪਾਈਜੈੈੱਟ ਜਹਾਜ਼ ਦੇ ਯਾਤਰੀਆਂ ਨੂੰ ਮੰਗਲਵਾਰ ਨੂੰ ਦਿੱਲੀ ਹਵਾਈ ਅੱਡੇ ਉੱਤੇ ਏਅਰੋਬਰਿਜ ‘ਤੇ ਲੰਮੇ ਸਮੇਂ ਤੱਕ ਉਡੀਕ ਕਰਨੀ ਪਈ। ਏਅਰਲਾਈਨ ਨੇ ਕਿਹਾ ਕਿ ਮੌਸਮ ਦੀ ਗੜਬੜੀ ਕਾਰਨ ਉਡਾਣ ਵਿੱਚ ਦੇਰੀ ਹੋਈ, ਜਿਸ ਕਾਰਨ ਆਉਣ ਵਾਲੇ ਅਮਲੇ ਨੂੰ ਆਪਣੀ ਡਿਊਟੀ ਸਮਾਂ ਸੀਮਾ ਤੋਂ ਵੱਧ ਕਰਨੀ ਪਈ। ਯਾਤਰੀਆਂ ਵਿੱਚੋਂ ਇੱਕ ਨੇ ਏਅਰੋਬਰਿਜ ‘ਤੇ ਉਡੀਕ ਕਰ ਰਹੇ ਕਈ ਸਹਿ-ਯਾਤਰੀਆਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕਰ ਕੇ ਇਹ ਜਾਣਕਾਰੀ ਦਿੱਤੀ ਹੈ। -ਪੀਟੀਆਈ

ਇਹ ਖ਼ਬਰ ਕਿਥੋਂ ਲਈ ਗਈ ਹੈ

Latest article