5.3 C
Toronto
Wednesday, November 30, 2022
- Advertisement -spot_img

TAG

ਕਦਰ

ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ ਬੱਚਿਆਂ ਨੂੰ ਖਸਰੇ ਦੀਆਂ ਵਾਧੂ ਖ਼ੁਰਾਕਾਂ ਦੇਣ ’ਤੇ ਵਿਚਾਰ ਕਰਨ: ਸਿਹਤ ਮੰਤਰਾਲਾ

ਨਵੀਂ ਦਿੱਲੀ, 24 ਨਵੰਬਰ ਦੇਸ਼ ਵਿੱਚ ਖਸਰੇ ਦੇ ਕੇਸਾਂ ਵਿੱਚ ਵਾਧੇ ਕਾਰਨ ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ...

ਕੋਵੈਕਸੀਨ ਲਈ ਜਲਦਬਾਜ਼ੀ ਨਹੀਂ ਕੀਤੀ ਤੇ ਨਾ ਹੀ ਸਿਆਸੀ ਦਬਾਅ ਤਹਿਤ ਲਾਜ਼ਮੀ ਪ੍ਰਕਿਰਿਆ ਛੱਡੀ: ਕੇਂਦਰੀ ਸਿਹਤ ਮੰਤਰਾਲਾ

ਨਵੀਂ ਦਿੱਲੀ, 17 ਨਵੰਬਰ ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਹੈ...

ਇਰਾਕ: ਕੇਂਦਰੀ ਬਗਦਾਦ ਵਿੱਚ ਅਮਰੀਕੀ ਨਾਗਰਿਕ ਦੀ ਮੌਤ

ਬਗਦਾਦ, 7 ਨਵੰਬਰ ਇਰਾਕ ਦੇ ਕੇਂਦਰੀ ਬਗਦਾਦ ਵਿੱਚ ਅੱਜ ਇੱਕ ਅਮਰੀਕੀ ਨਾਗਰਿਕ ਦੀ ਮੌਤ ਹੋ ਗਈ। ਇਹ ਜਾਣਕਾਰੀ ਇਰਾਕੀ ਪੁਲੀਸ ਸੂਤਰਾਂ ਨੇ ਦਿੱਤੀ।...

ਅਪਰਾਧਾਂ ਨਾਲ ਨਜਿੱਠਣਾ ਰਾਜਾਂ ਤੇ ਕੇਂਦਰ ਦੀ ਜ਼ਿੰਮੇਵਾਰੀ: ਸ਼ਾਹ

ਮਨਧੀਰ ਸਿੰਘ ਦਿਓਲ/ਏਜੰਸੀਨਵੀਂ ਦਿੱਲੀ/ਸੂਰਜਕੁੰਡ (ਹਰਿਆਣਾ), 27 ਅਕਤੂਬਰ ਮੁੱਖ ਅੰਸ਼ ਪ੍ਰਧਾਨ ਮੰਤਰੀ ਚਿੰਤਨ ਸ਼ਿਵਿਰ ਨੂੰ ਅੱਜ ਵਰਚੁਅਲੀ ਕਰਨਗੇ ਸੰਬੋਧਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ...

ਕੇਂਦਰ ਨੇ ਸਾਲ 2023-24 ਲਈ ਕਣਕ ਦੇ ਘੱਟੋ ਘੱਟ ਸਮਰਥਨ ਮੁੱਲ ’ਚ 110 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ

ਨਵੀਂ ਦਿੱਲੀ, 18 ਅਕਤੂੁਬਰ ਕੇਂਦਰੀ ਮੰਤਰੀ ਮੰਡਲ ਨੇ ਮੰਡੀਕਰਨ ਸਾਲ 2023-24 ਲਈ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 110 ਰੁਪਏ ਦਾ ਵਾਧਾ ਕਰਕੇ...

ਕੇਂਦਰ ਵੱਲੋਂ ਮੁਫ਼ਤ ਰਾਸ਼ਨ ਸਕੀਮ ਵਿੱਚ ਤਿੰਨ ਮਹੀਨਿਆਂ ਦਾ ਵਾਧਾ

ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 28 ਸਤੰਬਰ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਸਕੀਮ (ਪੀਐੱਮਜੀਕੇਏਵਾਈ) ਦੀ ਮਿਆਦ ਵਿੱਚ ਤਿੰਨ ਮਹੀਨਿਆਂ ਦਾ ਵਾਧਾ...

ਮਿਆਂਮਾਰ ਵਿੱਚ ‘ਗ਼ੈਰਕਾਨੂੰਨੀ ਬੰਧਕ’ ਬਣਾਏ ਭਾਰਤੀਆਂ ਨੂੰ ਛੁਡਾਉਣ ਦੀ ਕੇਂਦਰ ਦਖਲ ਦੇਵੇ: ਸਟਾਲਿਨ

ਮਿਆਂਮਾਰ ਵਿੱਚ ‘ਗ਼ੈਰਕਾਨੂੰਨੀ ਬੰਧਕ’ ਬਣਾਏ ਭਾਰਤੀਆਂ ਨੂੰ ਛੁਡਾਉਣ ਦੀ ਕੇਂਦਰ ਦਖਲ ਦੇਵੇ: ਸਟਾਲਿਨ

ਸਿਹਤ ਕੇਂਦਰ ਬਸੀ ਪਠਾਣਾਂ ਦਾ ਪਰਨਾਲਾ ਉਥੇ ਦਾ ਉਥੇ

ਅਜੇ ਮਲਹੋਤਰਾ ਬਸੀ ਪਠਾਣਾਂ, 8 ਸਤੰਬਰ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਦੌਰੇ ਮਗਰੋਂ ਵੀ ਬਸੀ ਪਠਾਣਾਂ ਦੇ ਕਮਿਉੂਨਿਟੀ ਸਿਹਤ ਕੇਂਦਰ ਦੀ...

ਚੀਫ ਜਸਟਿਸ ਵੱਲੋਂ ਨਾਲਸਾ ਦੇ ਨਾਗਰਿਕ ਸੇਵਾਵਾਂ ਕੇਂਦਰ ਦਾ ਉਦਘਾਟਨ

ਨਵੀਂ ਦਿੱਲੀ, 6 ਸਤੰਬਰ ਚੀਫ ਜਸਟਿਸ ਯੂਯੂ ਲਲਿਤ ਨੇ ਅੱਜ ਇੱਥੇ ਜੈਸਲਮੇਰ ਹਾਊਸ ‘ਚ ਨਾਲਸਾ ਦੇ ‘ਸੈਂਟਰ ਫਾਰ ਸਿਟੀਜ਼ਨ ਸਰਵਿਸਿਜ਼’ ਦੇ ਦਫ਼ਤਰ ਦਾ...

ਮੁੱਖ ਮੰਤਰੀ ਵੱਲੋਂ ਹੋਮੀ ਭਾਭਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦੇ ਰੂਪ ਵਿੱਚ ਪੰਜਾਬ ਨੂੰ ਵੱਡੀ ਸੌਗਾਤ ਦੇਣ ਲਈ ਮੋਦੀ ਦਾ ਧੰਨਵਾਦ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦੇ ਰੂਪ ਵਿੱਚ ਸੂਬੇ ਲਈ ਸਭ ਤੋਂ ਵੱਡਾ ਤੋਹਫ਼ਾ ਦੱਸਦਿਆਂ ਪੰਜਾਬ...

Latest news

- Advertisement -spot_img